ਕਰੋੜਾਂ ਦੀ ਤਨਖ਼ਾਹ ਛੱਡ ਕਿਉਂ
ਅਮਰੀਕਾ ਤੋਂ ਪੰਜਾਬ ਪਰਤਿਆ ਇਹ ਸਿੱਖ ਜੋੜਾ?
#SGPC #AI #amritsar
ਇਕ ਪਾਸੇ ਜਿੱਥੇ ਲੋਕ ਆਪਣਾ ਵਿਰਸਾ ਤੇ ਦੇਸ਼ ਛੱਡ ਵਿਦੇਸ਼ਾ ਦੀ ਧਰਤੀ 'ਤੇ Settle ਹੋਣ 'ਚ ਲੱਗੇ ਹੋਏ ਹਨ | ਉੱਥੇ ਹੀ ਅਮਰੀਕਾ ਵਰਗੇ ਦੇਸ਼ ਤੋ ਕਰੋੜਾ ਰੁਪਏ ਦੀ ਤਨਖਾਹ ਤੇ ਸੁੱਖ ਸਹੂਲਤਾ ਤੇ ਯੂਨੀਵਰਸਿਟੀ ਦੇ ਵੱਡੇ ਰੁਤਬੇ ਛੱਡ ਇਕ ਗੁਰਸਿੱਖ ਜੋੜਾ ਆਪਣੇ ਪੰਜਾਬ ਮੁੜ ਪਰਤਿਆ ਹੈ | ਉਹਨਾਂ ਨੇ ਆਪਣੇ ਪੰਜਾਬ ਦੇ ਬੱਚਿਆ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਫ੍ਰੀ ਸਿਖਿਆ ਦਾ ਟੀਚਾ ਮੁਹੱਈਆ ਕਰਵਾਉਣ ਦਾ ਮਨ ਬਣਾਇਆ ਹੈ | ਦੱਸ ਦਈਏ ਕਿ ਇਸ ਸਿੱਖ ਜੋੜੇ ਨੂੰ ਗੁਰੂਨਗਰੀ ਅੰਮ੍ਰਿਤਸਰ ਪਹੁੰਚਣ 'ਤੇ SGPC ਵਲੋ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
#SikhCouple #LeavingAmerica #PunjabiCouple #ReturnToPunjab #LifeChoices #ImmigrationStory #PunjabNews #LifeInAmerica #CulturalRoots #SikhCommunity #latestnews #trendingnews #updatenews #newspunjab #punjabnews #oneindiapunjabi
~PR.182~